ਫੋਕਸ ਵਿੱਚ
"ਡੇਰਾਬੱਸੀ ਤੋਂ ਭਾਜਪਾ ਲਈ ਸੀਟ ਸਿਰਫ਼ ਬੰਨੀ ਸੰਧੂ ਹੀ ਜਿੱਤ ਸਕਦੇ ਹਨ": ਅਸ਼ੋਕ ਵਾਟਿਕਾ ਦੇ ਰਾਵਣ ਦਹਿਨ ਮੌਕੇ ਗੂੰਜੀ ਲੋਕਾਂ ਦੀ ਆਵਾਜ਼
ਦੁਸਹਿਰੇ ਦੇ ਸਮਾਗਮ ਦੌਰਾਨ ਮਨਪ੍ਰੀਤ ਸਿੰਘ ਬੰਨੀ ਸੰਧੂ ਦਾ ਭਰਵਾਂ ਸਵਾਗਤ; ਕਈਆਂ ਨੇ ਉਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਸੰਭਾਵੀ ਚਿਹਰਾ ਦੱਸਿਆ
